ਖੇਡਾਂ

ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਖੇਡਾਂ 2024-25

ਮੁੱਕੇਬਾਜ਼ੀ (60 ਕਿਲੋ) (ਪੁਰਸ਼)

ਗੋਲਡ ਮੈਡਲ

ਕ੍ਰਮ ਸੰਖਿਆ ਕਲਾਸ ਨਾਮ ਮੁਕਾਬਲਾ ਸਥਾਨ
1 ਬੀਏ-2ਵੀਂ ਸਾਹਿਲ ਖਾਨ ਬਾਕਸਿੰਗ 1ਲਾ

ਅਧਿਕਾਰੀ ਨਾਲ ਮੁੱਕੇਬਾਜ਼ ਸਾਹਿਲ ਖਾਨ

ਖੇਡ ਵਤਨ ਪੰਜਾਬ ਦੀਆ 2024-25

ਬਲਾਕ ਪੱਧਰੀ ਸਰਕਲ ਸਟਾਈਲ ਕਬੱਡੀ ਅੰਡਰ 21 (ਲੜਕੀਆਂ)

ਪਹਿਲੀ ਸਥਾਨ

ਕ੍ਰਮ ਸੰਖਿਆ ਕਲਾਸ ਖਿਡਾਰੀ ਦਾ ਨਾਮ ਮੁਕਾਬਲਾ ਸਥਾਨ
1 10+2 ਪ੍ਰਭਜੋਤ ਕੌਰ ਕਬੱਡੀ ਦੂਜਾ
2 ਬੀਏ-1ਵੀਂ ਰੋਜੀ ਖਾਨ ਕਬੱਡੀ ਦੂਜਾ
3 ਬੀਏ-1ਵੀਂ ਆਸ਼ਾ ਰਾਣੀ ਕਬੱਡੀ ਦੂਜਾ
4 ਬੀਏ-1ਵੀਂ ਨੇਹਾ ਕਬੱਡੀ ਦੂਜਾ
5 ਬੀਏ-2ਵੀਂ ਸੋਨੀ ਰਾਣੀ ਕਬੱਡੀ ਦੂਜਾ
6 ਬੀਏ-2ਵੀਂ ਨੇਹਾ ਕੌਰ ਕਬੱਡੀ ਦੂਜਾ
7 ਬੀਏ-2ਵੀਂ ਜੋਤੀ ਰਾਣੀ ਕਬੱਡੀ ਦੂਜਾ
8 ਬੀਏ-2ਵੀਂ ਪਰਦੀਪ ਕੌਰ ਕਬੱਡੀ ਦੂਜਾ
9 ਬੀਏ-2ਵੀਂ ਜਸਪ੍ਰੀਤ ਕੌਰ ਕਬੱਡੀ ਦੂਜਾ
10 ਬੀਸੀਏ-2ਵੀਂ ਜਸ਼ਨਪ੍ਰੀਤ ਕੌਰ ਕਬੱਡੀ ਦੂਜਾ

ਖੱਬਾ ਪਾਸਾ:-1.ਪ੍ਰਭਜੋਤ ਕੌਰ 2.ਜਸਪ੍ਰੀਤ ਕੌਰ 3.ਜਯੋਤੀ ਰਾਣੀ 4.ਪਰਦੀਪ ਕੌਰ 5.ਰੋਜੀ ਰਾਣੀ 6.ਜਸ਼ਨਪ੍ਰੀਤ ਕੌਰ 7.ਪ੍ਰੋ.ਸੁਖਦੀਪ ਸਿੰਘ 8.ਸੋਨੀ ਰਾਣੀ 9.ਨੇਹਾ ਕੌਰ 10.ਆਸ਼ਾ ਰਾਣੀ। 11.ਸੁਖਪ੍ਰੀਤ ਕੌਰ

ਖੇਡ ਵਤਨ ਪੰਜਾਬ ਦੀਆ 2024-25

ਜ਼ਿਲ੍ਹਾ ਪੱਧਰੀ ਸਰਕਲ ਸਟਾਈਲ ਕਬੱਡੀ ਅੰਡਰ 21 (ਲੜਕੀਆਂ)

ਦੂਜੀ ਸਥਾਨ

ਕ੍ਰਮ ਸੰਖਿਆ ਕਲਾਸ ਖਿਡਾਰੀ ਦਾ ਨਾਮ ਮੁਕਾਬਲਾ ਸਥਾਨ
1 10+2 ਪ੍ਰਭਜੋਤ ਕੌਰ ਕਬੱਡੀ ਦੂਜਾ
2 ਬੀਏ-1ਵੀਂ ਰੋਜੀ ਖਾਨ ਕਬੱਡੀ ਦੂਜਾ
3 ਬੀਏ-1ਵੀਂ ਆਸ਼ਾ ਰਾਣੀ ਕਬੱਡੀ ਦੂਜਾ
4 ਬੀਏ-1ਵੀਂ ਨੇਹਾ ਕਬੱਡੀ ਦੂਜਾ
5 ਬੀਏ-2ਵੀਂ ਸੋਨੀ ਰਾਣੀ ਕਬੱਡੀ ਦੂਜਾ
6 ਬੀਏ-2ਵੀਂ ਨੇਹਾ ਕੌਰ ਕਬੱਡੀ ਦੂਜਾ
7 ਬੀਏ-2ਵੀਂ ਜੋਤੀ ਰਾਣੀ ਕਬੱਡੀ ਦੂਜਾ
8 ਬੀਏ-2ਵੀਂ ਪਰਦੀਪ ਕੌਰ ਕਬੱਡੀ ਦੂਜਾ
9 ਬੀਏ-2ਵੀਂ ਜਸਪ੍ਰੀਤ ਕੌਰ ਕਬੱਡੀ ਦੂਜਾ
10 ਬੀਸੀਏ-2ਵੀਂ ਜਸ਼ਨਪ੍ਰੀਤ ਕੌਰ ਕਬੱਡੀ ਦੂਜਾ

ਸਰਕਲ ਸਟਾਈਲ ਕਬੱਡੀ ਟੀਮ ਅਧਿਕਾਰੀਆਂ ਨਾਲ

ਖੇਡ ਵਤਨ ਪੰਜਾਬ ਦੀਆ 2024-25

ਰਾਜ ਪੱਧਰੀ ਸਰਕਲ ਸਟਾਈਲ ਕਬੱਡੀ ਅੰਡਰ 21 (ਲੜਕੀਆਂ)

ਭਾਗੀਦਾਰੀ

ਕ੍ਰਮ ਸੰਖਿਆ ਕਲਾਸ ਖਿਡਾਰੀ ਦਾ ਨਾਮ ਮੁਕਾਬਲਾ ਸਥਾਨ
1 ਬੀਏ-1 ਰੋਜੀ ਖਾਨ ਕਬੱਡੀ ਭਾਗੀਦਾਰੀ
2 ਬੀਏ-1 ਆਸ਼ਾ ਰਾਣੀ ਕਬੱਡੀ ਭਾਗੀਦਾਰੀ
3 ਬੀਏ-2ਵੀਂ ਸੋਨੀ ਰਾਣੀ ਕਬੱਡੀ ਭਾਗੀਦਾਰੀ
4 ਬੀਏ-2ਵੀਂ ਜਸਪ੍ਰੀਤ ਕੌਰ ਕਬੱਡੀ ਭਾਗੀਦਾਰੀ
5 ਬੀਸੀਏ-2ਵੀਂ ਜਸ਼ਨਪ੍ਰੀਤ ਕੌਰ ਕਬੱਡੀ ਭਾਗੀਦਾਰੀ

ਖੱਬਾ ਪਾਸਾ:-1.ਜਸਪ੍ਰੀਤ 2.ਰੋਜੀ 3.ਜਸ਼ਨਪ੍ਰੀਤ 4.ਪ੍ਰੋ.ਸੁਖਦੀਪ 5.ਆਸ਼ਾ ਰਾਣੀ 6.ਸੋਨੀ ਰਾਣੀ

ਖੇਡ ਵਤਨ ਪੰਜਾਬ ਦੀਆ 2024-25

ਬਲਾਕ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਅੰਡਰ 21 (ਲੜਕੇ)

ਦੂਜੀ ਸਥਾਨ

ਕ੍ਰਮ ਸੰਖਿਆ ਕਲਾਸ ਖਿਡਾਰੀ ਦਾ ਨਾਮ ਮੁਕਾਬਲਾ ਸਥਾਨ
1 ਬੀਏ-1 ਸੰਜੇ ਕੁਮਾਰ ਐਨ/ਐਸ ਦੂਜਾ
2 ਬੀਏ-1 ਧਰਮਜੋਤ ਸਿੰਘ ਐਨ/ਐਸ ਦੂਜਾ
3 ਬੀ.ਕੋਮ. 2ਵੀਂ ਪਰਦੀਪ ਸਿੰਘ ਐਨ/ਐਸ ਦੂਜਾ
4 ਬੀ.ਕੋਮ. 2ਵੀਂ ਅਮਨ ਐਨ/ਐਸ ਦੂਜਾ
5 ਬੀਏ-2ਵੀਂ ਹਰਸ਼ਪ੍ਰੀਤ ਸਿੰਘ ਐਨ/ਐਸ ਦੂਜਾ
6 ਬੀਏ-2ਵੀਂ ਅਕਸ਼ਦੀਪ ਸਿੰਘ ਐਨ/ਐਸ ਦੂਜਾ
7 ਬੀਏ-2ਵੀਂ ਨਰਿੰਦਰ ਸਿੰਘ ਐਨ/ਐਸ ਦੂਜਾ
8 ਬੀਏ-2ਵੀਂ ਸਾਹਿਲ ਐਨ/ਐਸ ਦੂਜਾ
9 ਬੀਏ-2ਵੀਂ ਜਸ਼ਨਪ੍ਰੀਤ ਸਿੰਘ ਐਨ/ਐਸ ਦੂਜਾ
10 ਬੀਏ-2ਵੀਂ ਰਾਮ ਸਿੰਘ ਐਨ/ਐਸ ਦੂਜਾ

ਖੱਬੇ ਪਾਸੇ ਖੜ੍ਹੀ ਕਤਾਰ 1 ਜਸ਼ਨਪ੍ਰੀਤ ਸਿੰਘ 2.ਰਾਮ ਸਿੰਘ 3.ਪ੍ਰੋ.ਸੁਖਦੀਪ ਸਿੰਘ 4.ਸੰਜੇ ਕੁਮਾਰ 5.ਅਕਾਸ਼ਦੀਪ ਸਿੰਘ 6.ਹਰਸ਼ਪ੍ਰੀਤ ਸਿੰਘ

ਖੱਬੇ ਪਾਸੇ ਬੈਠਣ ਵਾਲੀ ਕਤਾਰ:-1.ਧਰਮਜੋਤ ਸਿੰਘ 2.ਨਰਿੰਦਰ ਸਿੰਘ 3.ਪਰਦੀਪ ਸਿੰਘ 4.ਅਮਨ 5.ਸਾਹਿਲ।

ਖੇਡ ਵਤਨ ਪੰਜਾਬ ਦੀਆ 2024-25

ਬਲਾਕ ਪੱਧਰ (ਐਥਲੈਟਿਕ ਈਵੈਂਟ) ਅੰਡਰ 21-30 (ਲੜਕੇ)

ਪਹਿਲੀ ਅਤੇ ਦੂਜੀ ਸਥਾਨ

ਕ੍ਰਮ ਸੰਖਿਆ ਕਲਾਸ ਖਿਡਾਰੀ ਦਾ ਨਾਮ ਮੁਕਾਬਲਾ ਸਥਾਨ
1 ਬੀਏ-3ਵੀਂ ਅਮਨਦੀਪ ਸਿੰਘ ਹਾਈ ਜੰਪ ਪਹਿਲਾ
2 ਬੀਏ-3ਵੀਂ ਬਲਕਾਰ ਸਿੰਘ ਹਾਈ ਜੰਪ ਦੂਜਾ
3 10+2 ਰਾਜਵੀਰ ਸਿੰਘ ਲਾਂਗ ਜੰਪ ਤੀਜਾ

ਅਥਲੀਟ ਅਤੇ ਕੋਚ

ਖੇਡ ਵਤਨ ਪੰਜਾਬ ਦੀਆ 2024-25

ਬਲਾਕ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਅੰਡਰ 21-30 (ਲੜਕੇ)

ਪਹਿਲੀ ਸਥਾਨ

ਕ੍ਰਮ ਸੰਖਿਆ ਕਲਾਸ ਖਿਡਾਰੀ ਦਾ ਨਾਮ ਮੁਕਾਬਲਾ ਸਥਾਨ
1 ਬੀਏ-3ਵੀਂ ਇੰਦਰਜੀਤ ਸਿੰਘ ਐਨ/ਐੱਸ ਪਹਿਲਾ
2 ਬੀਏ-3ਵੀਂ ਰਵਿ ਸਿੰਘ ਐਨ/ਐੱਸ ਪਹਿਲਾ
3 ਬੀਏ-3ਵੀਂ ਬਲਕਾਰ ਸਿੰਘ ਐਨ/ਐੱਸ ਪਹਿਲਾ
4 ਬੀਏ-3ਵੀਂ ਅਮਨਦੀਪ ਸਿੰਘ ਐਨ/ਐੱਸ ਪਹਿਲਾ
5 ਬੀਏ-3ਵੀਂ ਰਾਮਜੀ ਐਨ/ਐੱਸ ਪਹਿਲਾ
6 ਬੀਏ-3ਵੀਂ ਜਸ਼ਨਪ੍ਰੀਤ ਸਿੰਘ ਐਨ/ਐੱਸ ਪਹਿਲਾ
7 ਬੀਏ-1ਵੀਂ ਕੁਲਵਿੰਦਰ ਸਿੰਘ ਐਨ/ਐੱਸ ਪਹਿਲਾ
8 10+2 ਰਾਜਵੀਰ ਸਿੰਘ ਐਨ/ਐੱਸ ਪਹਿਲਾ

ਨੈਸ਼ਨਲ ਸਟਾਈਲ ਕਬੱਡੀ ਟੀਮ ਲੜਕੇ ਅਤੇ ਇੰਚਾਰਜ

ਜ਼ੋਨਲ ਸਕੂਲ ਖੇਡਾਂ 2024-25

ਬਲਾਕ ਪੱਧਰੀ ਅਥਲੈਟਿਕ ਮੀਟ ਅੰਡਰ 17

ਤੀਜਾ ਸਥਾਨ

ਕ੍ਰਮ ਸੰਖਿਆ ਕਲਾਸ ਖਿਡਾਰੀ ਦਾ ਨਾਮ ਮੁਕਾਬਲਾ ਸਥਾਨ
1 10+2 ਰਾਜਵੀਰ ਸਿੰਘ ਲੰਬੀ ਛਲੰਗ 3ਰਾ

ਅਧਿਕਾਰੀ ਨਾਲ ਖਿਡਾਰੀ ਰਾਜਵੀਰ ਸਿੰਘ

ਖਿਡਾਰੀਆਂ ਨਾਲ ਕਾਲਜ ਪ੍ਰਬੰਧਨ

ਰੈਡ ਰਿਬਨ ਕਲੱਬ

ਰੈਡ ਰਿਬਨ ਕਲੱਬ ਕਾਲਜ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਇਸ ਦਾ ਮੁੱਖ ਮਕਸਦ ਏਡਜ ਵਰਗੀਆਂ  ਭਿਆਨਕ  ਬਿਮਾਰੀਆਂ ਦੀ ਰੋਕਥਾਮ ਅਤੇ ਚੇਤਨਤਾ ਪੈਦਾ ਕਰਨ ਲਈ  ਕੀਤਾ ਜਾਂਦਾ ਹੈ । ਕਲੱਬ ਵਿੱਚ 50 ਵਿਦਿਆਰਥੀਆਂ ਦਾ ਗਰੁੱਪ ਬਣਾਇਆ ਗਿਆ ਹੈ। ਗਰੁੱਪ ਵੱਲੋਂ ਵੱਖ ਵੱਖ ਭਿਆਨਕ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਵਿਦਿਆਰਥੀਆਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਜਾਗਰੂਕਤਾ ਰੈਲੀਆਂ ਕੱਢੀਆਂ ਜਾਂਦੀਆਂ ਹਨ। ਸਰਕਾਰ ਵੱਲੋਂ ਵੀ ਹਰ ਸਾਲ ਰੈਡ ਰਿਬਨ ਕਲੱਬ ਲਈ ਸਾਡੇ ਕਾਲਜ ਨੂੰ ਆਰਥਿਕ ਮਦਦ ਕੀਤੀ ਜਾਂਦੀ ਹੈ ਜਿਸ ਦਾ ਉਪਯੋਗ  ਕਲੱਬ ਵੱਲੋਂ ਵੱਖ ਵੱਖ ਗਤੀਵਿਧੀਆਂ ਕਰਵਾਉਣ ਲਈ ਕੀਤਾ ਜਾਂਦਾ ਹੈ।

ਰੈਡ ਰਿਬਨ ਕਲੱਬ ਦੇ ਵਿਦਿਆਰਥੀ ਵੱਖ ਵੱਖ ਗਤੀਵਿਧੀਆਂ ਕਰਵਾਉਂਦੇ ਹੋਏ

ਐਨ.ਸੀ.ਸੀ

ਜਸਮੇਰ ਸਿੰਘ ਜੇਜੀ ਕਾਲਜ ਨੂੰ 14 ਪੰਜਾਬ ਬਟਾਲੀਅਨ NCC, ਨਾਭਾ ਦਾ ਘਰ ਹੋਣ ਦਾ ਮਾਣ ਹੈ।  2017 ਵਿੱਚ ਆਪਣੀ ਸ਼ੁਰੂਆਤ ਤੋਂ, NCC ਪ੍ਰੋਗਰਾਮ ਪ੍ਰਸਿੱਧੀ ਵਿੱਚ ਵਧਿਆ ਹੈ ਅਤੇ, 2024 ਤੱਕ, ਬਟਾਲੀਅਨ ਦੀ ਤਾਕਤ ਕਾਲਜ ਦੇ 54 ਪੁਰਸ਼ ਅਤੇ ਮਹਿਲਾ ਵਿਦਿਆਰਥੀ ਹਨ।

ਕੈਂਪਾਂ ਅਤੇ ਪੂਰੇ ਸਾਲ ਦੌਰਾਨ ਆਯੋਜਿਤ ਕੀਤੇ ਗਏ ਪ੍ਰੋਜੈਕਟਾਂ ਵਿੱਚ ਭਾਗ ਲੈਣ ਦੁਆਰਾ, ਕੈਡਿਟ ਕੀਮਤੀ ਹੁਨਰ ਦੇ ਨਾਲ-ਨਾਲ ਅਨੁਸ਼ਾਸਨ, ਲਗਨ, ਜ਼ਿੰਮੇਵਾਰੀ ਅਤੇ ਟੀਮ ਵਰਕ ਦੀਆਂ ਆਦਤਾਂ ਸਿੱਖਦੇ ਹਨ।  ਇਹ ਹੁਨਰ ਅਤੇ ਆਦਤਾਂ ਉਹਨਾਂ ਨੂੰ ਆਪਣੇ ਕਰੀਅਰ ਵਿੱਚ ਚੰਗੀ ਸਥਿਤੀ ਵਿੱਚ ਖੜ੍ਹਾ ਕਰਦੀਆਂ ਹਨ।  14 ਪੰਜਾਬ ਬਟਾਲੀਅਨ ਦੇ ਬਹੁਤ ਸਾਰੇ ਕੈਡਿਟਾਂ ਨੂੰ ਭਾਰਤੀ ਫੌਜ, ਅਰਧ ਸੈਨਿਕ ਬਲਾਂ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਗਿਆ ਹੈ।

14 ਪੰਜਾਬ ਬਟਾਲੀਅਨ ਨੂੰ ਖੁਸ਼ੀ ਹੋਈ ਜਦੋਂ ਭਾਰਤੀ ਫੌਜ ਨੇ ਆਪਣੇ ਦੋ ਕੈਡਿਟਾਂ ਦੀ ਭਰਤੀ ਕੀਤੀ। ਕਾਲਜ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ।

ਐਨਸੀਸੀ ਗਤੀਵਿਧੀਆਂ 2024

ਜਲ ਦਿਵਸ 22 ਮਾਰਚ 25 ਨੂੰ ਮਨਾਇਆ ਜਾਵੇਗਾ

 

 

SSP ਸੰਗਰੂਰ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ, ਸਾਈਬਰ ਸੁਰੱਖਿਆ ਅਤੇ ਟਰੈਫਿਕ ਨਿਯਮ ਜਾਗਰੂਕਤਾ ਸੰਬੰਧੀ
ਸੈਮੀਨਾਰ।

ਐਨ.ਐਸ.ਐਸ

ਕਾਲਜ ਵਿੱਚ ਐਨ ਐਸ ਐਸ ਦੇ ਦੋ ਰੈਗੂਲਰ ਯੂਨਿਟ ਚੱਲ ਰਹੇ ਹਨ। ਹਰ ਸਾਲ ਅਕਤੂਬਰ/ਨਵੰਬਰ ਮਹੀਨੇ ਇਕ ਸੱਤ ਰੋਜ਼ਾ ਐਨ ਐਸ ਐਸ ਦਾ ਕੈਂਪ ਲਗਾਇਆ ਜਾਂਦਾ ਹੈ। ਇਸ ਵਾਰ 04 ਨਵੰਬਰ ਤੋਂ 10 ਨਵੰਬਰ ਤੱਕ ਐਨ ਐਸ ਐਸ ਕੈਂਪ ਲਗਾਇਆ ਗਿਆ। ਜਿਸ ਦੇ ਮੁੱਖ ਵਿਸੇ਼ ਪਰਾਲੀ ਨਾ ਸਾੜਨ ਸੰਬੰਧੀ ਰੈਲੀ, ਨਸ਼ਾ ਵਿਰੋਧੀ ਭਾਸ਼ਣ, ਪੌਦੇ ਲਗਾਏ ਗਏ, ਸਿਹਤ ਜਾਗਰੂਕਤਾ, ਪੁਰਾਤਨ ਰੁੱਖਾਂ ਦੀ ਸੰਭਾਲ, ਯੋਗ ਅਭਿਆਸ ਰਹੇ। ਵਰਤਮਾਨ ਸਮੇਂ ਵਿੱਚ ਇਹ ਦੋ ਯੂਨਿਟ ਡਾ ਰੀਟਾ ਰਾਵਤ ਅਤੇ ਪ੍ਰੋਫੈਸਰ ਕੁਲਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਚੱਲ ਰਹੇ ਹਨ। ਇਹਨਾ ਦੋਵਾਂ ਯੂਨਿਟਾਂ ਵਲੰਟੀਅਰਜ਼ ਗਿਣਤੀ 200 ਹੈ।

ਯੁਵਕ ਭਲਾਈ ਕਲੱਬ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਾਲਜ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਹਰ ਸਾਲ ਵੱਡੇ ਪੱਧਰ ਤੇ ਯੂਥ ਫੈਸਟੀਵਲ ਕਰਵਾਇਆ ਜਾਂਦਾ ਹੈ ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜ ਕੇ ਰੱਖਣਾ ਹੈ ਹਰ ਸਾਲ ਸਾਡੇ ਕਾਲਜ ਦੇ ਵਿਦਿਆਰਥੀ ਯੂਥ ਫੈਸਟੀਵਲ ਵਿੱਚ ਵੱਧ ਚੜਕੇ ਹਿੱਸਾ ਲੈਂਦੇ ਹਨ । ਪ੍ਰੋ.ਬਲਕਾਰ ਸਿੰਘ ਯੁਵਕ ਭਲਾਈ ਕਲੱਬ ਦੇ ਇੰਚਾਰਜ਼ ਹਨ ।